Dictionaries | References

ਚੜਨਾ

   
Script: Gurmukhi

ਚੜਨਾ     

ਪੰਜਾਬੀ (Punjabi) WN | Punjabi  Punjabi
noun  ਇਕ ਚੀਜ ਉੱਤੇ ਦੂਸਰੀ ਚੀਜ ਦਾ ਚਿਪਟਣਾ ਜਾਂ ਸਟਣਾ   Ex. ਪੀਲੇ ਰੰਗ ਤੇ ਲਾਲ ਰੰਗ ਚੜ ਗਿਆ ਹੈ
HYPERNYMY:
ਜੁੜਣਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਚੜਜਾਣਾ
verb  ਸਾਲ ਮਹਿਨੇ ਆਦਿ ਦਾ ਆਰੰਭ ਹੋਣਾ   Ex. ਮਾਂਹਾਰਾਸ਼ਟਰ ਵਿਚ ਗੁੜੀਪਾੜਵਾ ਦੇ ਦਿਨ ਤੋਂ ਹੀ ਨਵਾਂ ਸਾਲ ਚੜਦਾ ਹੈ
HYPERNYMY:
ਸ਼ੁਰੂ ਹੋਣਾ
ONTOLOGY:
अवस्थासूचक क्रिया (Verb of State)क्रिया (Verb)
SYNONYM:
ਸ਼ੁਰੂ ਹੋਣਾ
Wordnet:
kasاَژُن
marलागणे
telప్రారంభమగు
urdلگنا , چڑھنا
verb  ਬੁਰਾ ਅਸਰ ਹੋਣਾ   Ex. ਸੱਪ ਦੇ ਕੱਟਣ ਨਾਲ ਪੂਰੇ ਸਰੀਰ ਵਿਚ ਜਹਿਰ ਚੜ ਗਿਆ
HYPERNYMY:
ਹੋਣਾ
ONTOLOGY:
अवस्थासूचक क्रिया (Verb of State)क्रिया (Verb)
SYNONYM:
ਫੈਲਣਾ
Wordnet:
bdगोसार
benছড়িয়ে পড়া
telఎక్కుట
urdچڑھنا , پھیلنا
verb  ਕਿਸੇ ਇਕ ਵਸਤੂ ਦੀ ਸਤਿਹ ਤੇ ਦੂਸਰੀ ਵਸਤੂ ਦਾ ਫੈਲਣਾ   Ex. ਹਿੰਦੂਆਂ ਵਿਚ ਵਿਆਹ ਦੇ ਮੋਕੇ ਲਾੜਾ,ਲਾੜੀ ਦੇ ਸਰੀਰ ਤੇ ਹਲਦੀ ਚੜਦੀ ਹੈ
HYPERNYMY:
ਹੋਣਾ
ONTOLOGY:
अवस्थासूचक क्रिया (Verb of State)क्रिया (Verb)
SYNONYM:
ਲੱਗਣਾ ਲੇਪ ਲਾਉਣਾ
Wordnet:
asmলগোৱা
bdफुन
benমাখানো
gujચઢવું
hinचढ़ना
kasمَتھنہٕ یُن
nepलगाउनु
telపూయు
urdچڑھنا , لیپ لگنا
verb  ਤੋਲ ਵਿਚ ਆਉਣਾ ਜਾਂ ਸਮਾਉਣਾ   Ex. ਇਕ ਕਿਲੋ ਵਿਚ ਸਿਰਫ ਪੰਜ ਅੰਬ ਆਉਂਦੇ ਹਨ
HYPERNYMY:
ਹੋਣਾ
ONTOLOGY:
अवस्थासूचक क्रिया (Verb of State)क्रिया (Verb)
SYNONYM:
ਆਉਣਾ
Wordnet:
bdगाखो
gujચઢવું
mniꯆꯅꯕ
urdچڑھنا , آنا
verb  ਭਾੜੇ ਤੇ ਜਾਣਾ   Ex. ਤੁਸੀਂ ਦੇਰੀ ਨਾਲ ਆਇ, ਇਹ ਕਮਰਾ ਪਿਛਲੇ ਹਫਤੇ ਹੀ ਚੜ ਗਿਆ
HYPERNYMY:
ਹੋਣਾ
ONTOLOGY:
अवस्थासूचक क्रिया (Verb of State)क्रिया (Verb)
Wordnet:
asmভাৰা দিয়া
bdआबुं जा
benভাড়ায় দেওয়া
gujઊઠવું
hinउठना
kasکِرایہِ پٮ۪ٹھ دِیُن
malവാടകയ്ക്ക് പോവുക
marभाड्यावर जाणे
mniꯁꯥꯟꯗꯣꯛꯄ
oriଚାଲିଯିବା
telఅద్దెకుతీసుకొను
urdاٹھنا , لگنا
verb  ਇੱਛਾ ਤੀਵਰ ਹੋਣਾ ਜਾਂ ਪ੍ਰਬਲ ਹੋਣਾ   Ex. ਅੱਜ ਕੱਲ ਸ਼ਾਮ ਨੂੰ ਸ਼ੋਕ ਚੜ ਰਿਹਾ ਹੈ
HYPERNYMY:
ਹੋਣਾ
ONTOLOGY:
मानसिक अवस्थासूचक (Mental State)अवस्थासूचक क्रिया (Verb of State)क्रिया (Verb)
SYNONYM:
ਲੱਗਣਾ
Wordnet:
asmচখ হোৱা
benশখ হওয়া
kanಇಚ್ಛಾದಿಗಳು ಪ್ರಬಲವಾಗು
kokबळावप
malവല്ലാതെ കൂടുക
oriଚଢିବା
tamஆர்வமாகு
verb  ਸਵਰ ਉੱਚਾ ਹੋਣਾ   Ex. ਗਾਇਕਾ ਦਾ ਸਵਰ ਬਹੁਤ ਚੜਦਾ ਹੈ
HYPERNYMY:
ਹੋਣਾ
ONTOLOGY:
होना क्रिया (Verb of Occur)क्रिया (Verb)
Wordnet:
asmওপৰত উঠা
bdथें थे जा
benচড়া
kasکھَسُن
malഉയരുക
oriଉପରକୁ ଉଠିବା
tamஉயர்
verb  ਹੇਠਾ ਤੋਂ ਉਪਰ ਵੱਲ ਨੂੰ ਜਾਣਾ   Ex. ਦਾਦਾ ਜੀ ਅਜੇ ਵੀ ਫੁਰਤੀ ਨਾਲ ਪੋੜੀਆ ਚੜਦੇ ਹਨ
HYPERNYMY:
ਪ੍ਰਸਥਾਨ ਕਰਨਾ
ONTOLOGY:
()कर्मसूचक क्रिया (Verb of Action)क्रिया (Verb)
Wordnet:
asmউঠা
gujચઢવુ
malകയറുക
nepचड्नु
sanआरुह्
verb  ਪਦ,ਮਰਿਯਾਦਾ,ਵਰਗ ਆਦਿ ਵਿਚ ਵੱਧਣਾ   Ex. ਆਪਣੀ ਤੇਜ ਬੁੱਧੀ ਦੇ ਕਾਰਨ ਉਹ ਇਕ ਦਮ ਪੰਜਵੀ ਤੋਂ ਅੱਠਵੀ ਕਲਾਸ ਵਿਚ ਚੜ ਗਿਆ
HYPERNYMY:
ਉੱਨਤੀ
ONTOLOGY:
होना क्रिया (Verb of Occur)क्रिया (Verb)
Wordnet:
kanಉನ್ನತಿ ಹೊಂದು
kasکَھسُن
kokबढटी जावप
marबढती होणे
urdپہنچنا , چڑھنا
verb  ਨਦੀ, ਪਾਣੀ ਆਦਿ ਦਾ ਤਲ ਉੱਚਾ ਹੋਣਾ ਜਾਂ ਵਧਾਉਣਾ   Ex. ਬਰਸਾਤ ਵਿਚ ਨਦੀ ਨਾਲਿਆਂ ਦਾ ਪਾਣੀ ਚੜ ਜਾਂਦਾ ਹੈ
HYPERNYMY:
ਵਾਧਾ
ONTOLOGY:
परिवर्तनसूचक (Change)कर्मसूचक क्रिया (Verb of Action)क्रिया (Verb)
SYNONYM:
ਚੜ ਜਾਣਾ ਉੱਠਣਾ ਵਧ ਜਾਣਾ
Wordnet:
bdबाराय
benবেড়ে যাওয়া
gujવધવું
hinचढ़ना
kanಏರು
kasہُرُن , بَڑُن , کَھسُن
malജലനിരപ്പ് ഉയരുക
nepबढनु
oriବଢ଼ିବା
sanरुह्
tamநிலை உயர்
telపెరుగు
urdچڑھنا , چڑھ جانا , بڑھ جانا , اونچاہونا , اٹھنا
verb  ਪੱਕਣ ਦੇ ਲਈ ਚੁੱਲੇ ਤੇ ਰੱਖਿਆ ਜਾਣਾ   Ex. ਹਾਲੇ ਚੁੱਲੇ ਤੇ ਦਾਲ ਚੜੀ ਹੈ
HYPERNYMY:
ਹੋਣਾ
ONTOLOGY:
अवस्थासूचक क्रिया (Verb of State)क्रिया (Verb)
SYNONYM:
ਰੱਖਣਾ
Wordnet:
kanಇಡು
kas , لاگُن , تھاوُن , کھالُن
malഅടുപ്പത്ത് വയ്ക്കുക
nepबसाउनु
sanअधिश्रायय
tamவை
urdچڑھنا
verb  ਦੇਵਤਾ ਆਦਿ ਨੂੰ ਭੇਟ ਦੇ ਰੂਪ ਵਿਚ ਮਿਲਣਾ   Ex. ਕਾਲੀ ਮੰਦਿਰ ਵਿਚ ਬਹੁਤ ਚੜਾਵਾ ਚੜਦਾ ਹੈ
HYPERNYMY:
ਹੋਣਾ
ONTOLOGY:
अवस्थासूचक क्रिया (Verb of State)क्रिया (Verb)
SYNONYM:
ਭੇਟ ਹੋਣਾ ਅਰਪਿਤ ਹੋਣਾ
Wordnet:
benভেট চড়ানো
gujચઢવું
kanನೈವೇದ್ಯ ನೀಡು
kasنَظر کَرُن , نیاز کَرُن
malസമര്പ്പിക്കുക
nepअर्पण गर्नु
oriସମର୍ପଣ କରିବା
sanअर्प्य
tamஅர்ப்பணி
telసమర్పించు
urdچڑھنا , بھینٹ چڑھنا , بھینٹ ہونا , بھینٹ چڑھانا
See : ਦਰਜ ਹੋਣਾ

Related Words

ਚੜਨਾ   ਭਾਅ ਚੜਨਾ   ছড়িয়ে পড়া   भिनणे   फुन   பரவு   go up   climb up   நிலை உயர்   ജലനിരപ്പ് ഉയരുക   फैलिनु   مَتھنہٕ یُن   বেড়ে যাওয়া   মাখানো   ಹಚ್ಚು   चडप   ascend   रुह्   پٔھہلُن   ଚଢ଼ିବା   ଲଗେଇବା   ఎక్కుట   ಏರು   ચઢવું   बढनु   പൂശുക   పూయు   ବଢ଼ିବା   चढ़ना   ਚੜਜਾਣਾ   ਚੜ ਜਾਣਾ   ਲੇਪ ਲਾਉਣਾ   गोसार   बाराय   பூசு   పెరుగు   વધવું   വ്യാപിക്കുക   चढणे   ਭੇਟ ਹੋਣਾ   ਵਧ ਜਾਣਾ   ਅਰਪਿਤ ਹੋਣਾ   jump   উঠা   लगाउनु   ಹರಡು   लावप   লগোৱা   rise   ਸਿਮਥ   ਸ਼ੁਰੂ ਹੋਣਾ   ਉੱਠਣਾ   ਫੈਲਣਾ   ਔਖਾ   ਲੱਗਣਾ   ਰੱਖਣਾ   ਆਉਣਾ   હિલાલ્ શુક્લ પક્ષની શરુના ત્રણ-ચાર દિવસનો મુખ્યત   ନବୀକରଣଯୋଗ୍ୟ ନୂଆ ବା   વાહિની લોકોનો એ સમૂહ જેની પાસે પ્રભાવી કાર્યો કરવાની શક્તિ કે   સર્જરી એ શાસ્ત્ર જેમાં શરીરના   ન્યાસલેખ તે પાત્ર કે કાગળ જેમાં કોઇ વસ્તુને   બખૂબી સારી રીતે:"તેણે પોતાની જવાબદારી   ਆੜਤੀ ਅਪੂਰਨ ਨੂੰ ਪੂਰਨ ਕਰਨ ਵਾਲਾ   బొప్పాయిచెట్టు. అది ఒక   लोरसोर जायै जाय फेंजानाय नङा एबा जाय गंग्लायथाव नङा:"सिकन्दरनि खाथियाव पोरसा गोरा जायो   आनाव सोरनिबा बिजिरनायाव बिनि बिमानि फिसाजो एबा मादै   भाजप भाजपाची मजुरी:"पसरकार रोटयांची भाजणी म्हूण धा रुपया मागता   नागरिकता कुनै स्थान   ३।। कोटी   foreign exchange   foreign exchange assets   foreign exchange ban   foreign exchange broker   foreign exchange business   foreign exchange control   foreign exchange crisis   foreign exchange dealer's association of india   foreign exchange liabilities   foreign exchange loans   foreign exchange market   foreign exchange rate   foreign exchange regulations   foreign exchange reserve   foreign exchange reserves   foreign exchange risk   foreign exchange transactions   foreign goods   foreign government   foreign henna   foreign importer   foreign income   foreign incorporated bank   foreign instrument   foreign investment   foreign judgment   foreign jurisdiction   foreign law   foreign loan   foreign mail   
Folder  Page  Word/Phrase  Person

Comments | अभिप्राय

Comments written here will be public after appropriate moderation.
Like us on Facebook to send us a private message.
TOP