Dictionaries | References

ਰੱਖਣਾ

   
Script: Gurmukhi

ਰੱਖਣਾ     

ਪੰਜਾਬੀ (Punjabi) WN | Punjabi  Punjabi
verb  ਪੱਕਣ ਦੇ ਲਈ ਚੁੱਲੇ ਉਤੇ ਰੱਖਣਾ   Ex. ਚਾਵਲ ਬਣਾਉਣ ਦੇ ਲਈ ਉਸ ਨੇ ਚੁੱਲੇ ਉੱਤੇ ਕੂਕਰ ਰੱਖਿਆ
HYPERNYMY:
ਰੱਖਣਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਚੜਾਉਣਾ
Wordnet:
bdजान
kanಒಲೆಯ ಮೇಲಿಡು
nepबसाउनु
oriବସାଇବା
telపైనపెట్టు
verb  ਪ੍ਰਸਤੁਤ ਕਰਨਾ ਜਾਂ ਪੇਸ਼ ਕਰਨਾ   Ex. ਉਸਨੇ ਆਪਣੇ ਵਿਚਾਰ ਸਭਾ ਵਿਚ ਰੱਖੇ / ਵਕੀਲ ਨੇ ਜੱਜ ਦੇ ਸਾਹਮਣੇ ਕੁਝ ਸਬੂਤ ਰੱਖੇ
HYPERNYMY:
ਕੰਮ ਕਰਨਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਪੇਸ਼ ਕਰਨਾ ਪ੍ਰਸਤੁਤ ਕਰਨਾ
Wordnet:
bdदिन्थिनाय
kanತೆರೆದಿಡು
kasپیش کَرُن , برٛونٛٹھہٕ کَنہِ تھاوُن , تھاوُن
malനിരത്തുക
mniꯐꯣꯡꯗꯣꯛꯄ
nepराख्नु
oriଦେବା
tamமுன்வை
urdپیش کرنا , رکھنا
verb  ਕਿਸੇ ਨਿਸ਼ਚਿਤ ਜਾਂ ਵਿਸ਼ੇਸ਼ ਸਥਿਤੀ ਆਦਿ ਵਿਚ ਰੱਖਣਾ   Ex. ਕਮਰੇ ਨੂੰ ਸਾਫ਼ ਰੱਖੋ
HYPERNYMY:
ਕੰਮ ਕਰਨਾ
ONTOLOGY:
कर्मसूचक क्रिया (Verb of Action)क्रिया (Verb)
verb  ਕਿਸੇ ਸਥਾਨ,ਘਰ ਆਦਿ ਦੇ ਅੰਦਰ ਰੱਖਣਾ   Ex. ਇੱਥੇ ਬੀਮਾਰ ਪਸ਼ੂਆਂ ਨੂੰ ਰੱਖਿਆ ਜਾਂਦਾ ਹੈ
HYPERNYMY:
ਰੱਖਣਾ
ONTOLOGY:
कर्मसूचक क्रिया (Verb of Action)क्रिया (Verb)
Wordnet:
kanಇಟ್ಟುಕೊ
kasتھاوُن
urdرکھنا
verb  ਸਥਿਤ ਕਰਨਾ   Ex. ਸੰਦੂਕ ਵਿਚ ਬਹੁਤ ਕੀਮਤੀ ਚੀਜ਼ਾਂ ਨੂੰ ਸੰਭਾਲ ਕੇ ਰੱਖਦੇ ਹਨ
HYPERNYMY:
ਕੰਮ ਕਰਨਾ
ONTOLOGY:
()कर्मसूचक क्रिया (Verb of Action)क्रिया (Verb)
SYNONYM:
ਧਰਨਾ
Wordnet:
benরাখা
gujરાખવું
hinरखना
kasتھاوُن , تراوُن
mniꯊꯝꯕ
tamஇட வாய்ப்பளி
telఉంచుట
urdرکھنا , دھرنا , نصب کرنا
verb  ਮਨ ਆਦਿ ਵਿਚ ਧਾਰਨ ਕਰਨਾ ਜਾਂ ਗਿਆਨ ,ਗੁਣ ਆਦਿ ਰੱਖਣਾ   Ex. ਉਹ ਵਿਗਿਆਨ ਦੇ ਬਾਰੇ ਬਹੁਤ ਜਾਣਕਾਰੀ ਰੱਖਦਾ ਹੈ
HYPERNYMY:
ਲੁਕਾਉਂਣਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
asmৰখা
bdलाखि
malഅറിവുനേടുക
telఆరోపించు
urdرکھنا , سنبھالنا
verb  ਆਪਣੀ ਰੱਖਿਆ ਜਾਂ ਅਧਿਕਾਰ ਵਿਚ ਲੈਣਾ   Ex. ਗੁਆਂਢੀ ਦੇ ਗਹਿਣੇ ਮੈਂ ਆਪਣੇ ਕੋਲ ਹੀ ਰੱਖੇ ਹਨ /ਉਸਨੇ ਇਕ ਗਾਂ ਰੱਖੀ ਹੈ
HYPERNYMY:
ਲੈਣਾ
ONTOLOGY:
()कर्मसूचक क्रिया (Verb of Action)क्रिया (Verb)
Wordnet:
gujરાખવું
kokसांबाळप
malകൈവശം വയ്ക്കുക
mniꯊꯝꯕ
tamவைத்திருத்தல்
telవుండు
urdرکھنا , محفوظ کرنا , حفاظت کرنا
verb  ਕਿਸੇ ਵਿਸ਼ੇਸ਼ ਉਦੇਸ਼ ਜਾਂ ਉਪਯੋਗਦੇ ਲਈ ਅਲਗ ਰੱਖਣਾ   Ex. ਇਹ ਸਮਾਨ ਪੂਜਾ ਦੇ ਲਈ ਰੱਖਿਆ ਹੈ / ਇਹ ਸਥਾਨ ਇਕ ਧਾਰਮਿਕ ਸੰਸਥਾ ਦੇ ਲਈ ਸਮਰਪਿੱਤ ਹੈ
HYPERNYMY:
ਰੱਖਣਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਟਿਕਾਉਣਾ
Wordnet:
asmৰখা
benরাখা
gujરાખવું
hinरखना
kokदवरप
malമാറ്റിവയ്ക്കുക
oriରଖା ଯିବା
sanसंकॢप्
telసమర్పించు
urdرکھنا , وقف کرنا , نذرکرنا
noun  ਕਿਸੇ ਨੂੰ ਰੋਕ ਰੱਖਣ ਜਾਂ ਬਣਾ ਕੇ ਰੱਖਣ ਜਾਂ ਰੱਖੇ ਰਹਿਣ ਦੀ ਕਿਰਿਆ   Ex. ਕੁਝ ਵਸਤੂਆਂ ਨੂੰ ਰੱਖਣਾ ਮੇਰੇ ਵੱਸ ਵਿਚ ਨਹੀਂ ਹੈ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
verb  ਗੁੱਸਾ ਆਦਿ ਮਨ ਵਿਚ ਨਿਰੰਤਰ ਬਣਾਏ ਰੱਖਣਾ   Ex. ਮਨ ਵਿਚ ਗੁੱਸਾ ਨਾ ਰੱਖੋ
HYPERNYMY:
ਰੱਖਣਾ
ONTOLOGY:
मानसिक अवस्थासूचक (Mental State)अवस्थासूचक क्रिया (Verb of State)क्रिया (Verb)
Wordnet:
asmপুহি ৰখা
benপুষে রাখা
gujપાળવું
kanಬೆಳೆಸಿಕೊಳ್ಳುವುದು
marबाळगणे
mniꯌꯣꯛꯄ
oriରଖିବା
tamவளர்த்துக்கொள்
urdپالنا
See : ਪਾਲਣਾ, ਚੜਾਉਣਾ, ਨਾਮ ਦੇਣਾ, ਨਿਯੁਕਤ ਕਰਨਾ, ਚੁੱਕਣਾ, ਬਚਾਉਣਾ, ਛੱਡਣਾ, ਚੜਨਾ

Related Words

ਰੱਖਣਾ   ਗਿਰਵੀ ਰੱਖਣਾ   ਧਿਆਨ ਰੱਖਣਾ   ਅੱਖ ਰੱਖਣਾ   ਅੱਡ ਰੱਖਣਾ   ਕਦਮ ਰੱਖਣਾ   ਚਾਲੂ ਰੱਖਣਾ   ਚੇਤੇ ਰੱਖਣਾ   ਜਿੰਦਾ ਰੱਖਣਾ   ਥਿਰ ਰੱਖਣਾ   ਨਜਰ ਰੱਖਣਾ   ਨਿਗਰਾਨੀ ਰੱਖਣਾ   ਮਹਿਫੂਜ਼ ਰੱਖਣਾ   ਯਾਦ ਰੱਖਣਾ   ਲਿਹਾਜ ਰੱਖਣਾ   ਲਿਹਾਜ਼ ਰੱਖਣਾ   ਸੰਤੋਖ ਰੱਖਣਾ   ਸਥਾਈ ਰੱਖਣਾ   ਸਥਿਰ ਰੱਖਣਾ   ਸਬਰ ਰੱਖਣਾ   ਸ਼ੁਰੂ ਰੱਖਣਾ   ਧੀਰਜ ਰੱਖਣਾ   ਜਾਰੀ ਰੱਖਣਾ   ਪੈਰ ਰੱਖਣਾ   ਅਲੱਗ ਰੱਖਣਾ   ਕਾਇਮ ਰੱਖਣਾ   ਸੁਰੱਖਿਅਤ ਰੱਖਣਾ   ਗਹਿਣੇ ਰੱਖਣਾ   ਨਜ਼ਰ ਰੱਖਣਾ   ਵੱਖ ਰੱਖਣਾ   ਕੰਟਰੋਲ ਵਿਚ ਰੱਖਣਾ   ਖਿਆਲ ਵਿਚ ਰੱਖਣਾ   ਨਿਅੰਤਰਣ ਵਿਚ ਰੱਖਣਾ   ਵਿਆਹ ਪਰਸਤਾਵ ਰੱਖਣਾ   ਕਾਬੂ ਵਿਚ ਰੱਖਣਾ   ਵਿਆਹ ਪ੍ਰਸਤਾਵ ਰੱਖਣਾ   ਬਚਾ ਕੇ ਰੱਖਣਾ   ਧਿਆਨ ਵਿਚ ਰੱਖਣਾ   ਬੰਨ ਕੇ ਰੱਖਣਾ   ਉਮੀਦ ਰੱਖਣਾ   ਖਿਆਲ ਰੱਖਣਾ   ਖੁੱਲਾ ਰੱਖਣਾ   ਖੇਆਲ ਰੱਖਣਾ   ਗੁਪਤ ਰੱਖਣਾ   ਜਿਉਂਦਾ ਰੱਖਣਾ   ਦੂਰ ਰੱਖਣਾ   ਮੁੱਲ ਰੱਖਣਾ   ਰੋਕ ਰੱਖਣਾ   ਲਾਲਸਾ ਰੱਖਣਾ   ਆਸਾ ਰੱਖਣਾ   ਇੱਛਾ ਰੱਖਣਾ   ਇੱਤਫਾਕ ਰੱਖਣਾ   ਸਾਹਮਣੇ ਰੱਖਣਾ   ਵਿੱਕਰੀ ਲਈ ਰੱਖਣਾ   pop the question   declare oneself   carry on   bear on   uphold   bear in mind   बचाए रखना   राख्नु   रैखाथियै लाखि   محفوٗظ تھاوُن   بچائے رکھنا   காப்பாற்றிக்கொள்   இட வாய்ப்பளி   ସଂରକ୍ଷିତକରି ରଖିବା   स्थापय   ఉంచుట   కాపాడుకొను   সংরক্ষিত রাখা   સંભાળી રાખવું   સંરક્ષિત રાખવું   ಉಳಿಸಿಕೊ   ಸಂರಕ್ಷಿಸಿ ಇಡು   വയ്ക്കുക   സുരക്ഷിതമായി സൂക്ഷിക്കുക   tread   सुरक्षित ठेवणे   सुरक्षीत दवरप   رٔہنَس تَل تھاوُن   సంరక్షించు   keep an eye on   watch over   continue   hold on   take for   preserve   deem   থামিয়ে রাখা   घाण दवरप   view as   आलादायै दोनथुम   जुदायै दोन   तिगोवप   काडून दवरप   किंमत ठेवणे   कदम रखना   बाँध के रखना   
Folder  Page  Word/Phrase  Person

Comments | अभिप्राय

Comments written here will be public after appropriate moderation.
Like us on Facebook to send us a private message.
TOP