-
noun ਸਿਫ਼ਰ ਤੋਂ ਨੌਂ ਤੱਕ ਦੀ ਸੰਖਿਆ
Ex. ਤਿੰਨ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਸੌ ਹੈ
-
noun ਸੰਖਿਆ ਦਾ ਚਿੰਨ੍ਹ
Ex. 0,1,2,3,4,5,6,7,8,9, ਇਹ ਅੰਕ ਹਨ
-
noun ਕਿਸੇ ਪ੍ਰੀਖਿਆ ਜਾਂ ਪ੍ਰਤੀਯੋਗਤਾ ਵਿਚ ਮਿਲਣਵਾਲੀ ਉਹ ਸੰਖਿਆ ਜਿਸ ਵਿਚ ਪ੍ਰਤੀਯੋਗੀ ਜਾਂ ਪ੍ਰੀਖਿਆਰਥੀ ਦੀ ਸ੍ਰੇਸ਼ਟਤਾ ਦਾ ਪਤਾ ਲੱਗਦਾ ਹੈ
Ex. ਉਸਨੇ ਸਲਾਨਾ ਪ੍ਰੀਖਿਆ ਵਿਚ ਚਾਰ ਸੌ ਵਿਚੋਂ ਤਿੰਨ ਅੰਕ ਪ੍ਰਾਪਤ ਕੀਤੇ
-
noun ਕਿਸੇ ਦੀ ਪਹਿਚਾਣ ਦੇ ਲਈ ਵਰਤਿਆ ਜਾਂਦਾ ਜਾਂ ਦਿੱਤਾ ਗਿਆ ਅੰਕ ਜਾਂ ਅੰਕ ਸਮੂਹ
Ex. ਖਿਡਾਰੀਆਂ ਦੇ ਲਈ ਵੱਖ-ਵੱਖ ਅੰਕ ਨਿਰਧਾਰਿਤ ਹੁੰਦੇ ਹਨ
Site Search
Input language: