-
noun ਉਹ ਸੱਤ ਤਾਰੇ ਜਿਹੜੇ ਨਾਲ ਰਹਿ ਕੇ ਧਰੁਵ ਦੀ ਪਰਿਕ੍ਰਮਾ ਕਰਦੇ ਹੋਏ ਉਤਰ ਦਿਸ਼ਾ ਵਿਚ ਦਿਖਾਈ ਦਿੰਦੇ ਹਨ
Ex. ਹਰ ਰਾਤ ਸਪਤਰਿਸ਼ੀ ਨੂੰ ਅਕਾਸ਼ ਵਿਚ ਦੇਖਿਆ ਜਾ ਸਕਦਾ ਹੈ
-
noun ਸੱਤ ਰਿਸ਼ੀਆਂ ਦਾ ਸਮੂਹ
Ex. ਗੌਤਮ,ਭਰਦਵਾਜ,ਵਿਸ਼ਵਾਮਿਤ,ਜਮਦਿਗਨ,ਵਸਿਸ਼ਠ,ਕਸ਼ਯਪ ਅਤੇ ਅਤੀ ਇਹਨਾਂ ਨੂੰ ਸਪਤਰਿਸ਼ੀ ਕਹਿੰਦੇ ਹਨ / ਮਹਾਂਭਾਰਤ ਦੇ ਅਨੁਸਾਰ ਮਾਰਚੀ, ਅਤੀ, ਅੰਗਿਰਾ,ਪੁਲਹ, ਕ੍ਰਤੂਹ ,ਪੁਸਤਯ ਅਤੇ ਵਸਿਸ਼ਠ ਇਹ ਸਪਤਰਿਸ਼ੀ ਹਨ
Site Search
Input language: