Dictionaries | References

ਮੂੰਹ

   
Script: Gurmukhi

ਮੂੰਹ     

ਪੰਜਾਬੀ (Punjabi) WN | Punjabi  Punjabi
noun  ਉਹ ਅੰਗ ਜਿਸ ਨਾਲ ਪ੍ਰਾਣੀ ਬੋਲਦਾ ਅਤੇ ਭੋਜਨ ਕਰਦੇ ਹਨ   Ex. ਉਹ ਇੰਨ੍ਹਾ ਡਰ ਗਿਆ ਸੀ ਕਿ ਉਸ ਦੇ ਮੂੰਹ ਤੋਂ ਆਵਾਜ਼ ਬਾਹਰ ਨਹੀਂ ਨਿਕਲ ਰਹੀ ਸੀ
MERO COMPONENT OBJECT:
ਦੰਦ ਤਾਲੂ ਮਸੂੜਾ ਬੁੱਲ ਜੀਭ
ONTOLOGY:
शारीरिक वस्तु (Anatomical)वस्तु (Object)निर्जीव (Inanimate)संज्ञा (Noun)
SYNONYM:
ਮੁੱਖ ਚਿਹਰਾ
Wordnet:
asmমুখ
benমুখ
gujમોઢું
hinमुँह
kanಬಾಯಿ
kasٲس , چونٛٹھ
kokतोंड
malവായ
marतोंड
mniꯆꯤꯟ
nepमुख
oriମୁଁହ
tamவாய்
telనోరు
urdمنھ , دہن ,
noun  ਚਿਹਰੇ ਤੇ ਬਾਹਰ ਦਿਖਾਈ ਦੇਣ ਵਾਲਾ ਮੂੰਹ ਦਾ ਭਾਗ ਜਿਸ ਵਿਚ ਬਾਹਰੀ ਥੱਲੇ ਅਤੇ ਉਪਰ ਦੇ ਬੁੱਲ ਸ਼ਾਮਿਲ ਹਨ   Ex. ਉਸਨੇ ਬੜਬੜਾਉਂਦੇ ਆਦਮੀ ਦੇ ਮੂੰਹ ਤੇ ਮਾਰਿਆ/ਅਧਿਆਪਕ ਦੁਆਰਾ ਆਪਣੇ ਮੂੰਹ ਤੇ ਉਂਗਲੀ ਰੱਖਦੇ ਹੀ ਕਲਾਸ ਵਿਚ ਚੁੱਪ ਛਾ ਗਈ
ONTOLOGY:
शारीरिक वस्तु (Anatomical)वस्तु (Object)निर्जीव (Inanimate)संज्ञा (Noun)
SYNONYM:
ਮੁਖ
Wordnet:
benমুখ
kanಮುಖ
kasچونٛٹھ , ٲس
sanमुखम्
telనోరు.
urdمنھ
noun  ਭੋਜਨ ਦਾ ਵਰਤੋਂ ਕਰਨ ਵਾਲਾ ਵਿਅਕਤੀ   Ex. ਮੈਨੂੰ ਸੱਤ ਮੂੰਹਾਂ ਨੂੰ ਖਵਉਣਾ ਪੈਦਾਂ ਹੈ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
SYNONYM:
ਮੁੱਖ ਪੇਟ ਢਿੱਡ ਜੀਅ
Wordnet:
kasٲس , یَڑ
telముఖం
urdمنھ , پیٹ , شکم
noun  ਕਿਸੇ ਵਸਤੂ ਦਾ ਉਪਰੀ ਜਾਂ ਬਾਹਰੀ ਖੁੱਲਾ ਭਾਗ ਜਿੱਥੋਂ ਕੋਈ ਵਸਤੂ ਆਦਿ ਅੰਦਰ ਜਾਂਦੀ ਜਾਂ ਬਾਹਰ ਨਿਕਲਦੀ ਹੈ   Ex. ਇਸ ਬੋਤਲ ਦਾ ਮੂੰਹ ਬਹੁਤ ਪਤਲਾ ਹੈ
HYPONYMY:
ਅਮਾਨਾ
ONTOLOGY:
भाग (Part of)संज्ञा (Noun)
SYNONYM:
ਮੁਖ
Wordnet:
bdखुगा
kasگوٚل
malവായ
noun  ਫੋੜੇ ਆਦਿ ਦਾ ਉਹ ਭਾਗ ਜਿੱਥੋਂ ਮਵਾਦ ਆਦਿ ਨਿਕਲਦਾ ਹੈ   Ex. ਇਸ ਫੋੜੇ ਵਿਚ ਕਈ ਮੂੰਹ ਹੋ ਗਏ ਹਨ
ONTOLOGY:
शारीरिक वस्तु (Anatomical)वस्तु (Object)निर्जीव (Inanimate)संज्ञा (Noun)
SYNONYM:
ਸੁਰਾਖ ਸੁਰਾਕ ਛੇਦ ਗਲੀ ਮੋਰੀ ਰੰਧ੍ਰ ਛਿਦ੍ਰ
Wordnet:
gujછિદ્ર
tamதிறந்தபகுதி
urdمنہ , سوراخ , چھید
noun  ਕਿਸੇ ਭਵਨ ਆਦਿ ਦਾ ਮੁਖ ਪ੍ਰਵੇਸ਼ ਦੁਆਰ   Ex. ਇਸ ਕਿਲੇ ਦਾ ਮੂੰਹ ਉੱਤਰ ਵੱਲ ਹੈ
ONTOLOGY:
भौतिक स्थान (Physical Place)स्थान (Place)निर्जीव (Inanimate)संज्ञा (Noun)
SYNONYM:
ਮੁਖ
Wordnet:
asmমুখ
bdगाहाइ दर
kasبُتھ , رۄخ
kokतोंड
malപ്രധാന വാതില്‍
mniꯆꯡꯐꯝ
sanमुखम्
tamவாயில்
urdمنہ , مکھ
noun  ਕਿਸੇ ਵਸਤੂ ਆਦਿ ਦੇ ਸਾਹਮਣੇ ਦਾ ਜਾਂ ਅਗਲਾ ਭਾਗ ਜਾਂ ਉਹ ਭਾਗ ਜਿਧਰ ਤੋਂ ਉਸਦਾ ਉਪਯੋਗ ਹੋਵੇ   Ex. ਇਸ ਕੰਪਿਊਟਰ ਦਾ ਮੂੰਹ ਮੇਰੇ ਵੱਲ ਘੁਮਾ ਦਿਓ/ ਮੁਹੰਮਦ ਸ਼ਾਹ ਦੇ ਘਰ ਦਾ ਰੁਖ ਕਿਧਰ ਹੈ?
ONTOLOGY:
भाग (Part of)संज्ञा (Noun)
SYNONYM:
ਮੁਖ ਰੁਖ ਰੁਖ਼ ਚੇਹਰਾ
Wordnet:
gujમુખ
kasرۄے
nepमुख
urdمنہ , رخ , چہرہ
See : ਚਿਹਰਾ, ਸ਼ਕਲ

Related Words

ਮੂੰਹ   ਮੂੰਹ-ਦੇਖਣੀ   ਮੂੰਹ-ਵਿਖਾਈ   ਮੂੰਹ-ਦਿਖਲਾਈ   ਮੂੰਹ ਲਟਕਾਏ   ਹੱਥ-ਮੂੰਹ   ਮੂੰਹ ਅਧਰੰਗ   ਮੂੰਹ-ਦਿਖਾਈ   ਮੂੰਹ ਬਨਾਵਟ   ਮੂੰਹ-ਦੇਖਾ   ਮੂੰਹ ਬੋਲੀ   ਮੂੰਧੇ ਮੂੰਹ ਗਿਰਣਾ   ਮੂਧੇ ਮੂੰਹ ਡਿੱਗਣਾ   ਮੂੰਹ ਤੇ ਕਹਿਆ ਹੋਇਆ   ਮੂੰਹ ਦੇਖਣ ਵਾਲੇ   ਮੂਧੇ ਮੂੰਹ ਗਿਰਣਾ   ਮੂੰਹ ਨਾਲ ਵਜਾਉਣ ਵਾਲਾ ਲੱਕੜੀ ਦਾ ਸਾਜ਼   ਮੂੰਹ ਜ਼ਬਾਨੀ   ਮੂੰਹ ਜ਼ੋਰ   ਮੂੰਹ ਤੋੜ   ਮੂੰਹ-ਫੁਲਾਉਣਾ   ਮੂੰਹ-ਬੋਲਾ   திறந்தபகுதி   ਕਲਮ ਦਾ ਮੂੰਹ   ਮੂੰਹ ਦੇ ਬਲ   ਮੂੰਹ ਨਾ ਲਾਉਣਾ   ਸੁਹਣੇ ਮੂੰਹ ਵਾਲੀ   قط   رۄے   تیوٗنٛتھ   ଏକାଙ୍ଗୀ ବାତ   કત   മുന്വശം   ਮੂੰਹ ਤੇ ਗੱਲ ਕਰਨ ਵਾਲਾ   অর্দিত   اَردِت   अर्दित   अर्दितम्   अर्दीत   અર્દિત   ମୁଁହ   feigned   बाखनायफ्लानाय   मुँह   मुँह-देखा   वयलेवयर   منھ دیکھا   முகத்தைபார்க்ககூடிய   ଉପରଠାଉରିଆ   અભિશબ્દિત   મુખ   મોઢું   స్వయంగా చూచిన   ಅಭಿಶಬ್ಧಿತ   ನೋಡುತ್ತಿದ್ದಂತೆ   മുഖതാവിലുള്ള   വായ്   अभिशब्दित   तोंड   வாய்   কাঠের বায়ুবাদ্য   सुषिरकाष्ठवाद्य   खालते मानेचें   मोखां सोमनाय   मोनेळ पडिल्लें   शुषिर काष्ठ वाद्य   چوبی باجا   بُتھ لٔدِتھ   தலை குனிந்த   மணப்பெண்ணின் முகத்தை பார்க்கும் சடங்கு   முகப்பு   ଶୁଷିର କାଷ୍ଠ ବାଦ୍ୟ   નીચે મોઢે   શુષિર કાષ્ઠ વાદ્ય   ನವ ವಧುವಿನ ಮುಖ ನೋಡುವಾಗ ಕೊಡುವ ಹಣ-ಆಭರಣ   ಬಾಯಿ   മൂക ദർശകരായ   വായ   अधोमुख   চুপ করিয়ে দেওয়ার মতো   অভ্যুক্ত   কণ্ঠস্থ   চুঙা চাই সোপা   وِچھوٕنۍ   وٕچھوٕنۍ   गोबां राज्लायग्रा   upside-down   गाज्रियै गोग्लै   खुगा   चेहर्‍याची ठेवण   जल्पकः   कत   औंधे मुँह गिरना   कंठस्थ   बडबडपी   बडबड्या   मानलेली बहीण   मानिल्ली भयण   मुँहबोली बहन   मुखाकृति   
Folder  Page  Word/Phrase  Person

Comments | अभिप्राय

Comments written here will be public after appropriate moderation.
Like us on Facebook to send us a private message.
TOP