Dictionaries | References

ਜਾਂਚ ਪੜਤਾਲ

   
Script: Gurmukhi

ਜਾਂਚ ਪੜਤਾਲ     

ਪੰਜਾਬੀ (Punjabi) WN | Punjabi  Punjabi
adverb  ਚੰਗੀ ਤਰ੍ਹਾਂ ਦੇਖ ਭਾਲ ਕੇ   Ex. ਕਿਸੇ ਵੀ ਵਸਤੂ ਨੂੰ ਖਰੀਦਣ ਤੋਂ ਪਹਿਲਾ ਉਸਦੀ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ
MODIFIES VERB:
ਕੰਮ ਕਰਨਾ
ONTOLOGY:
रीतिसूचक (Manner)क्रिया विशेषण (Adverb)
SYNONYM:
ਜਾਂਚ ਪਰਖ
Wordnet:
asmচোৱা চিতাৰে
bdसानै हयै
benদেখেশুনে
gujજોઈ તપાસીને
hinजाँच परखकर
kasوٕچھِتھ دٲنٛچِتھ
kokतपासून
malനോക്കി
marपारखून
mniꯃꯃꯨꯠꯇꯥꯅ꯭ꯌꯦꯡꯕ
nepजाँच्नु
oriପରଖି କରି
tamஆராய்ந்த பின்
telపరీక్షించి
urdجانچ پرکھ کر , معائنہ کرکے , دیکھ بھال کر
verb  ਕਿਸੇ ਵਿਸ਼ੇ,ਵਸਤੁ ਆਦਿ ਨਾਲ ਸੰਬੰਧਤ ਸਾਰੇ ਤੱਥਾਂ ਦੀ ਪੜਤਾਲ ਕਰਨਾ   Ex. ਸ਼ੰਸਥਾ ਇਸ ਘੋਟਾਲੇ ਦਾ ਜਾਂਚ ਪੜਤਾਲ ਕਰ ਰਹੀ ਹੈ
HYPERNYMY:
ਜਾਂਚ ਕਰਨਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਛਾਣ-ਬੀਨ ਕਰਨਾ
Wordnet:
asmঅনুসদ্ধান কৰা
bdनायबिजिरसं
benতথ্যান্বেষণ
gujતથ્યાન્વેષણ કરવું
hinतथ्यान्वेषण करना
kanತತ್ವಾನ್ವೇಷಣೆ ಮಾಡು
kasتَفطیٖش کرٕنۍ
kokसोद
malഅന്വേഷണംനടത്തുക
marपडताळणे
oriତଥ୍ୟାନ୍ୱେଷଣ କରିବା
sanअन्विष्
tamவிசாரணை செய்
telసత్యాన్వేషణచేయు
urdتحقیقات کرنا , چانچ پڑتال کرنا , تفتیش کرنا , چھان بین کرنا
noun  ਕਿਸੇ ਘਟਨਾ ਜਾਂ ਵਿਸ਼ੇ ਦੇ ਮੂਲ ਕਾਰਨਾਂ ਜਾਂ ਰਹੱਸਾਂ ਦੇ ਪਤਾ ਲਗਾਉਂਣ ਦੀ ਕਿਰਿਆ   Ex. ਇਸ ਮਾਮਲੇ ਦੀ ਜਾਂਚ-ਪੜਤਾਲ ਉੱਚ ਅਧਿਕਾਰੀਆਂ ਤੋਂ ਕਰਵਾਈ ਜਾਵੇਗੀ
HYPONYMY:
ਸਰਵੇਖਣ ਅਧਿਐਨ ਲੇਖਾ ਨਰਿੱਖਣ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਜਾਂਚ-ਪੜਤਾਲ ਛਾਣ ਬੀਣ ਜਾਂਚ ਪੜਤਾਲ ਪਰਖ ਤਹਕੀਕਾਤ ਤਫ਼ਤੀਸ਼
Wordnet:
asmঅনুসন্ধান
bdसंदाननाय
gujતપાસ
hinछानबीन
kanತನಿಖೆ
kasچھان بیٖن
mniꯊꯤꯖꯤꯟ ꯍꯨꯝꯖꯤꯟꯕ
nepछानबिन
sanवीक्षा
telపరిశీలన
urdتفتیش , تحقیقات , تحقیق , جانچ , چھان بین , جانچ پڑتال , پوچھ پاچھ , کھوج جھانسا دینا , چکما دینا , فریب دینا , دھوکہ دینا , دغا دینا
adjective  ਜਿਸ ਦੀ ਜਾਂਚ-ਪੜਤਾਲ ਜਾਂ ਦੇਖ-ਰੇਖ ਕੀਤੀ ਗਈ ਹੋਵੇ   Ex. ਉਹ ਸਾਰੇ ਪੜਤਾਲੇ ਦਸਤਾਵੇਜਾਂ ਨੂੰ ਵੱਡੇ ਅਧਿਕਾਰੀਆਂ ਤੱਕ ਪਹੁੰਚਾਉਂਦਾ ਹੈ
MODIFIES NOUN:
ਅਵਸਥਾਂ ਵਸਤੂ ਕਿਰਿਆ
ONTOLOGY:
गुणसूचक (Qualitative)विवरणात्मक (Descriptive)विशेषण (Adjective)
SYNONYM:
ਪੜਤਾਲ ਕੀਤੇ ਪਰਖ ਨਰੀਖਣ
Wordnet:
asmগোচৰিত
bdनायनो गोनां
benঅবলোকিত
gujઅવલોકિત
hinअवलोकित
kanಮೇಲ್ವಿಚಾರಣೆ
kasپَرکھَنہٕ آمُت
kokतपाशिल्लें
malഅവലോകനം ചെയ്യപ്പെട്ട
marअवलोकित
mniꯌꯦꯡꯁꯤꯜꯂꯕ
nepअवलोकित
oriଅବଲୋକିତ
sanअवलोकित
tamகண்ணுக்குதெரிகிற
telచూపించబడిన
urdمعائنہ شدہ , جانچا کیاہوا , نظر ثانی کیا ہوا
See : ਪੁੱਛਣਾ, ਛਾਣਬੀਣ
noun  ਕਿਸੇ ਵਸਤੂ ਨੂੰ ਚੰਗੀ ਤਰ੍ਹਾਂ ਜਾਂਚਣ ਜਾਂ ਪਰਖਣ ਦੀ ਕਿਰਿਆ   Ex. ਚੰਗੀ ਤਰ੍ਹਾਂ ਪਰਖਣ ਤੋਂ ਬਾਅਦ ਕਿਸੇ ਗੱਲ ਦੀ ਸੱਚਾਈ ਨੂੰ ਸਵਿਕਾਰ ਕਰਨਾ ਚਾਹੀਦਾ ਹੈ
HYPONYMY:
ਅਨੁਬੰਧ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਨਰੀਖਣ ਨਿਰਖਣ ਪਰਖਣਾ ਜਾਂਚਣਾ
Wordnet:
asmবিবেচনা
benবিবেচনা
hinविवेचना
kanವಿವೇಚನೆ
kasتَفتیٖش
kokपारखणी
malപര്യാലോചന
marविवेचन
mniꯊꯤꯖꯤꯜꯂꯕ
sanपरीक्षणम्
tamபுலன்விசாரணை
telవిచారణ
urdتجزیہ , تحلیل , تنقید , ریسرچ , تحقیق , , تنقیدی جائزہ , چھان بین
noun  ਕਿਸੇ ਵਿਸ਼ੇ ਨਾਲ ਸੰਬੰਧਤ ਤੱਥਾਂ ਦੇ ਬਾਰੇ ਵਿਚ ਛਾਣ-ਬੀਣ ਕਰਨ ਦਾ ਕੰਮ   Ex. ਤਹਿਸੀਲਦਾਰ ਪਿੰਡਾਂ ਦੀ ਜਾਂਚ-ਪੜਤਾਲ ਕਰਨ ਆ ਰਿਹਾ ਹੈ/ ਗਹਿਰੀ ਜਾਂਚ-ਪੜਤਾਲ ਤੋਂ ਬਾਅਦ ਅਸੀ ਇਸ ਨਤੀਜੇ ਤੇ ਪਹੁੰਚੇ ਹਾਂ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਛਾਂਣ-ਬੀਣ ਖੋਜ-ਪੜਤਾਲ ਜਾਇਜ਼ਾ ਪਰਖ ਖੋਜ
Wordnet:
asmতদন্ত
benঅন্বেষণ
gujતપાસ
hinजाँच पड़ताल
kasطفتیٖش
kokतपासणी
malപരിശോധന
marचौकशी
mniꯊꯤꯖꯤꯟ ꯈꯣꯠꯆꯤꯟꯕ
oriତଦନ୍ତ
tamவிசாரணை
urdجائزہ , جانچ پڑتال , چھان بین , تفتیش , محاکمہ
See : ਜਾਂਚ ਪੜਤਾਲ, ਨਰੀਖਣ, ਸਮੀਖਿਆ, ਪੁੱਛ-ਗਿੱਛ

Related Words

હિલાલ્ શુક્લ પક્ષની શરુના ત્રણ-ચાર દિવસનો મુખ્યત   ନବୀକରଣଯୋଗ୍ୟ ନୂଆ ବା   વાહિની લોકોનો એ સમૂહ જેની પાસે પ્રભાવી કાર્યો કરવાની શક્તિ કે   સર્જરી એ શાસ્ત્ર જેમાં શરીરના   ન્યાસલેખ તે પાત્ર કે કાગળ જેમાં કોઇ વસ્તુને   બખૂબી સારી રીતે:"તેણે પોતાની જવાબદારી   ਆੜਤੀ ਅਪੂਰਨ ਨੂੰ ਪੂਰਨ ਕਰਨ ਵਾਲਾ   బొప్పాయిచెట్టు. అది ఒక   लोरसोर जायै जाय फेंजानाय नङा एबा जाय गंग्लायथाव नङा:"सिकन्दरनि खाथियाव पोरसा गोरा जायो   आनाव सोरनिबा बिजिरनायाव बिनि बिमानि फिसाजो एबा मादै   भाजप भाजपाची मजुरी:"पसरकार रोटयांची भाजणी म्हूण धा रुपया मागता   नागरिकता कुनै स्थान   ३।। कोटी   foreign exchange   foreign exchange assets   foreign exchange ban   foreign exchange broker   foreign exchange business   foreign exchange control   foreign exchange crisis   foreign exchange dealer's association of india   foreign exchange liabilities   foreign exchange loans   foreign exchange market   foreign exchange rate   foreign exchange regulations   foreign exchange reserve   foreign exchange reserves   foreign exchange risk   foreign exchange transactions   foreign goods   foreign government   foreign henna   foreign importer   foreign income   foreign incorporated bank   foreign instrument   foreign investment   foreign judgment   foreign jurisdiction   foreign law   foreign loan   foreign mail   foreign market   foreign matter   foreign minister   foreign mission   foreign nationals of indian origin   foreignness   foreign object   foreign office   foreign owned brokerage   foreign parties   foreign periodical   foreign policy   foreign port   foreign possessions   foreign post office   foreign public debt office   foreign publid debt   foreign remittance   foreign ruler   foreign section   foreign securities   foreign service   foreign state   foreign tariff schedule   foreign tourist   foreign trade   foreign trade multiplier   foreign trade policy   foreign trade register   foreign trade zone   foreign travel scheme   foreign value payable money order   foreign venture   foreimagine   fore-imagine   forejudge   fore-judge   foreknow   fore-know   foreknowledge   foreknown   forel   foreland   foreland shelf   forelimb   fore limb   forelock   foreman   foreman cum mechanical supervisor   foreman engineer   foremanship   foremast   fore-mentioned   foremilk   foremost   forename   forenamed   
Folder  Page  Word/Phrase  Person

Comments | अभिप्राय

Comments written here will be public after appropriate moderation.
Like us on Facebook to send us a private message.
TOP