Dictionaries | References

ਕਰਨਾ

   
Script: Gurmukhi

ਕਰਨਾ     

ਪੰਜਾਬੀ (Punjabi) WN | Punjabi  Punjabi
verb  ਪਤੀ ਜਾਂ ਪਤਨੀ ਦੇ ਰੂਪ ਵਿਚ ਅਪਣਾਉਣਾ   Ex. ਫਿਰਤੂ ਨੇ ਪਹਿਲੀ ਪਤਨੀ ਦੇ ਬੱਚਾ ਨਾ ਹੋਣ ਦੇ ਕਾਰਣ ਦੂਸਰੀ ਪਤਨੀ ਕੀਤੀ
HYPERNYMY:
ਧਾਰਨ ਕਰਨਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
bdखालाम
benবিয়ে করা
gujકરવું
hinकरना
kanಮಾಡಿಕೊಳ್ಳು
kasکَرُن , خانٛدَر کَرُن
tamசெய்துகொள்
telచేసుకొను
verb  ਭਾੜੇ ਉੱਤੇ ਸਵਾਰੀ ਠਹਿਰਾਉਣਾ ਜਾਂ ਲੈਣਾ   Ex. ਅਸੀਂ ਲੋਕਾਂ ਨੇ ਕਾਲਜ ਜਾਣ ਦੇ ਲਈ ਇਕ ਟੈਕਸੀ ਕਰੀ
HYPERNYMY:
ਲੈਣਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
Wordnet:
asmঠিক কৰা
bdला
kanಮಾಡು
nepलिनु
oriଭଡ଼ା କରିବା
telబాడుగకు తీసుకొను
verb  ਕਿਸੇ ਕੰਮ ਆਦਿ ਵਿਚ ਮਨ ਲਗਾ ਕੇ ਲੱਗੇ ਰਹਿਣਾ   Ex. ਤੁਸੀ ਆਪਣਾ ਕੰਮ ਕਰੋ,ਸਫਲਤਾ ਜਰੂਰ ਮਿਲੇਗੀ
HYPERNYMY:
ਕੰਮ ਕਰਨਾ
ONTOLOGY:
कार्यसूचक (Act)कर्मसूचक क्रिया (Verb of Action)क्रिया (Verb)
SYNONYM:
ਲੱਗੇ ਰਹਿਣਾ ਕਿਰਤ ਕਰਨਾ
Wordnet:
benকরা
kanಮಗ್ನನಾಗು
kasکَرٕنۍ
malചെയ്യുക
marकरणे
nepगर्नु
oriକରିବା
urdلگےرہنا , منہمک رہنا , کرنا
verb  ਕਰਨਾ ਜਾਂ ਕੁਝ ਅਜਿਹਾ ਕਰਨਾ ਜਿਸ ਤੋਂ ਕੁਝ ਅਵਸਥਾ ਆਦਿ ਬਣ ਜਾਵੇ ਜਾਂ ਕੋਈ ਭਾਵ ਨਿਕਲੇ   Ex. ਤੁਸੀਂ ਇਕ ਬਹੁਤ ਵੱਡੀ ਗਲਤੀ ਕਰ ਰਹੇ ਹੋ
HYPERNYMY:
ਕੰਮ ਕਰਨਾ
ONTOLOGY:
मानसिक अवस्थासूचक (Mental State)अवस्थासूचक क्रिया (Verb of State)क्रिया (Verb)
Wordnet:
oriକରିବା
telచేయు
verb  ਇਕ ਨਿਸ਼ਚਿਤ ਜਾਂ ਵਿਸ਼ੇਸ਼ ਤਰੀਕੇ ਨਾਲ ਵਰਤਾਓ ਕਰਨਾ   Ex. ਤੁਸੀਂ ਮੈਨੂੰ ਪ੍ਰਸੰਨ ਕੀਤਾ/ਇਸ ਨੂੰ ਸਤਿਕਾਰਤਾ ਨਾਲ ਕਰੋ
HYPERNYMY:
ਕੰਮ ਕਰਨਾ
ONTOLOGY:
अवस्थासूचक क्रिया (Verb of State)क्रिया (Verb)
Wordnet:
kanಮಾಡು.
verb  (ਭੂਤ ਕਾਲ ਵਿਚ ਪ੍ਰਯੁਕਤ) ਆਦਤ ਨਾਲ ਕੋਈ ਕੰਮ ਕਰਨਾ   Ex. ਮੈਂ ਬਚਪਨ ਵਿਚ ਖੂਬ ਮਠਿਆਈ ਖਾਇਆ ਕਰਦਾ ਸੀ
HYPERNYMY:
ਕੰਮ ਕਰਨਾ
ONTOLOGY:
कर्मसूचक क्रिया (Verb of Action)क्रिया (Verb)
SYNONYM:
ਕੰਮ ਕਰਨਾ
Wordnet:
urdکرنا , کام کرنا
verb  ਕੋਈ ਘਟਨਾ ਆਦਿ ਘਟਣ ਦਾ ਕਾਰਨ ਹੋਣਾ ਜਾਂ ਨਤੀਜੇ ਦੇ ਰੂਪ ਵਿਚ ਆਉਣਾ ਜਾਂ ਹੋਣਾ   Ex. ਮੈਂ ਕੋਈ ਚਮਤਕਾਰ ਨਹੀਂ ਕੀਤਾ
HYPERNYMY:
ਕੰਮ ਕਰਨਾ
ONTOLOGY:
घटनासूचक (Event)होना क्रिया (Verb of Occur)क्रिया (Verb)
Wordnet:
tamசெய்
verb  ਕਰਨਾ ਜਾਂ ਹੋਣ ਵਿਚ ਬਦਲਣਾ   Ex. ਉਸ ਨੇ ਆਪਣੇ ਕੰਮ ਕਰਨ ਦੀ ਥਾਂ ਤੇ ਗੜਬੜ ਕੀਤੀ/ਉਹ ਆਪਣੇ ਕੰਮ ਕਰਨ ਦੀ ਥਾਂ ਤੇ ਹੋਈ ਗੜਬੜੀ ਦਾ ਕਾਰਨ ਹੈ
HYPERNYMY:
ਕੰਮ ਕਰਨਾ
ONTOLOGY:
अवस्थासूचक क्रिया (Verb of State)क्रिया (Verb)
SYNONYM:
ਕਾਰਨ ਹੋਣਾ
Wordnet:
oriକରିବା
verb  ਕਿਸੇ ਕੰਮ ਵਿਚ ਲੱਗਣਾ ਜਾਂ ਕਰਨਾ   Ex. ਪ੍ਰੇਮ ਕਰੋ,ਯੁੱਧ ਨਹੀ/ਯਤਨ ਕਰੋ/ਖੋਜ ਕਰੋ/
ONTOLOGY:
कर्मसूचक क्रिया (Verb of Action)क्रिया (Verb)
Wordnet:
kasکَرُن
sanकृ
telచేయు.
urdکرنا
noun  ਇਕ ਪੌਦਾ ਜਿਸ ਵਿਚ ਸਫੇਦ ਫੁੱਲ ਲੱਗਦੇ ਹਨ   Ex. ਇੰਨ੍ਹਾਂ ਕਿਆਰੀਆਂ ਵਿਚ ਲੱਗਿਆ ਕਰਨਾ ਬਹੁਤ ਫੁੱਲਿਆ ਹੈ
MERO COMPONENT OBJECT:
ਕਰਨਾ
ONTOLOGY:
वनस्पति (Flora)सजीव (Animate)संज्ञा (Noun)
Wordnet:
benকরনা
hinकरना
kanಸುದರ್ಶನ ಲತೆ
kasسُددشَن
kokकरणो
malസുദര്ശനം
marकरना
oriବୃଷକର୍ଣ୍ଣ
sanवृषकर्णी
tamஒன்றில் வெள்ளைப் பூ பூக்கும் ஒரு செடி
telకరణ
noun  ਇਕ ਤਰ੍ਹਾਂ ਦਾ ਸਫੇਦ ਫੁੱਲ   Ex. ਮਾਂ ਨੇ ਪੂਜਾ ਦੇ ਲਈ ਬਗੀਚੇ ਤੋਂ ਕਰਨਾ ਤੋੜਿਆ
HOLO COMPONENT OBJECT:
ਕਰਨਾ
ONTOLOGY:
भाग (Part of)संज्ञा (Noun)
Wordnet:
tamவெள்ளைப்பூக்கள்
See : ਬਣਾਉਣਾ, ਚੱਲਣਾ, ਲਿਆਉਣਾ, ਲਗਾਉਣਾ, ਕੰਮ ਕਰਨਾ, ਨਬੇੜਨਾ

Related Words

ਕਰਨਾ   ਉਜਾਗਰ ਕਰਨਾ   ਕਿਰਤ ਕਰਨਾ   ਅਭਿਵਿਅਕਤ ਕਰਨਾ   ਕਾਰਜ ਕਰਨਾ   ਗਲਤੀ ਕਰਨਾ   ਨਿਰਾਦਰ ਕਰਨਾ   ਮਨਾ ਕਰਨਾ   ਮਾਣ ਕਰਨਾ   ਯਤਨ ਕਰਨਾ   ਉਤਪੰਨ ਕਰਨਾ   ਠੀਕ ਕਰਨਾ   ਚਾਲੂ ਕਰਨਾ   ਰੱਦ ਕਰਨਾ   ਸੈਕਸ ਕਰਨਾ   ਉਗਾਲੀ ਕਰਨਾ   ਉਜਲ ਕਰਨਾ   ਉਜਾੜਾ ਕਰਨਾ   ਉੱਦਮ ਕਰਨਾ   ਉੱਧਮ ਕਰਨਾ   ਉਪਭੋਗ ਕਰਨਾ   ਉਪਾਸਨਾ ਕਰਨਾ   ਉਲੱਥਾ ਕਰਨਾ   ਅਸਰ ਕਰਨਾ   ਅਸਵਿਕਾਰ ਕਰਨਾ   ਅਸ਼ੁੱਧ ਕਰਨਾ   ਅਖਿਤਿਆਰ ਕਰਨਾ   ਅਣਸੁਣੀ ਕਰਨਾ   ਅਣਡਿੱਠਾ ਕਰਨਾ   ਅੰਤਰ ਕਰਨਾ   ਅਧਿਕਾਰ ਕਰਨਾ   ਅੰਧੇਰਾ ਕਰਨਾ   ਅਨਾਦਰ ਕਰਨਾ   ਅਨੁਕਰਣ ਕਰਨਾ   ਅਨੁਕਰਨ ਕਰਨਾ   ਅਨੁਰੋਧ-ਕਰਨਾ   ਅਪਹਰਣ-ਕਰਨਾ   ਅਪਮਾਨ ਕਰਨਾ   ਅਪਰਾਧ ਕਰਨਾ   ਅਪਵਿੱਤਰ ਕਰਨਾ   ਅਪੀਲ ਕਰਨਾ   ਅਭਿਨਯ ਕਰਨਾ   ਅਭਿਲੇਖਣ ਕਰਨਾ   ਅਯੋਜਨ ਕਰਨਾ   ਕੰਟਰੋਲ ਕਰਨਾ   ਕਟਾਕਸ਼ ਕਰਨਾ   ਕਬਜ਼ਾ ਕਰਨਾ   ਕਲੰਕਿਤ ਕਰਨਾ   ਕਾਮਨਾ ਕਰਨਾ   ਕੁਰਕੀ ਕਰਨਾ   ਕੁਰਲਾਹਟ ਕਰਨਾ   ਖੰਡ ਕਰਨਾ   ਖਿਲਾਫਤ ਕਰਨਾ   ਖੁਸ਼ ਕਰਨਾ   ਗਦਰ ਕਰਨਾ   ਗਮਨ ਕਰਨਾ   ਗਰੀਸ ਕਰਨਾ   ਗੁਡਾਈ ਕਰਨਾ   ਘਮੰਡ ਕਰਨਾ   ਘਮੁੰਡ ਕਰਨਾ   ਘ੍ਰਿਣਾ ਕਰਨਾ   ਚੂਲਾ ਕਰਨਾ   ਚੇਤੰਨ ਕਰਨਾ   ਜੱਸ ਕਰਨਾ   ਜਗਾੜ ਕਰਨਾ   ਜਬਤੀ ਕਰਨਾ   ਜ਼ਾਹਿਰ ਕਰਨਾ   ਜਿਕਰ ਕਰਨਾ   ਜ਼ਿਕਰ ਕਰਨਾ   ਜਿੰਦਾ ਕਰਨਾ   ਝੜਾਈ ਕਰਨਾ   ਟੱਟੀ ਕਰਨਾ   ਟਰਰਟਰਰ ਕਰਨਾ   ਟਾਕਰਾ ਕਰਨਾ   ਟੇਪ ਕਰਨਾ   ਢੇਰ ਕਰਨਾ   ਤਪ ਕਰਨਾ   ਤੱਪ ਕਰਨਾ   ਤਬਦੀਲ ਕਰਨਾ   ਤਬਾਦਲਾ ਕਰਨਾ   ਤਰਜੁਮਾ ਕਰਨਾ   ਤੈਅ ਕਰਨਾ   ਤੈਹ ਕਰਨਾ   ਦਰੁਸਤ ਕਰਨਾ   ਦਿਲਲਗੀ ਕਰਨਾ   ਦੁੱਖੀ-ਕਰਨਾ   ਦੁਲਾਰ ਕਰਨਾ   ਦੂਹਰਾ ਕਰਨਾ   ਦੂਹਰੀ ਕਰਨਾ   ਨਫ਼ਰਤ ਕਰਨਾ   ਨਾਮਜ਼ਦ ਕਰਨਾ   ਨਿਅੰਤਰਣ ਕਰਨਾ   ਨਿਸ਼ਚਾ-ਕਰਨਾ   ਨਿਸ਼ਚਿਤ ਕਰਨਾ   ਨਿੰਦਾਂ ਕਰਨਾ   ਨਿਯਤ ਕਰਨਾ   ਨਿਰੀਖਣ ਕਰਨਾ   ਨੀਚੇ ਕਰਨਾ   ਨੇਸਤੀ ਕਰਨਾ   ਪ੍ਰਸਤੁੱਤ ਕਰਨਾ   
Folder  Page  Word/Phrase  Person

Comments | अभिप्राय

Comments written here will be public after appropriate moderation.
Like us on Facebook to send us a private message.
TOP